SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀ3 dagen geleden · 5 min

ਖ਼ਬਰਨਾਮਾ: ਸੋਸ਼ਲ ਮੀਡੀਆ ਸੁਧਾਰ, ਹਿੰਸਾ ਦੇ ਵਧਦੇ ਮਾਮਲੇ, ਵਿਕਟੋਰੀਆ ਹਾਦਸਾ ਅਤੇ ਭਾਰਤ ਤੋਂ ਅਪਡੇਟ

ਖ਼ਬਰਨਾਮਾ: ਸੋਸ਼ਲ ਮੀਡੀਆ ਸੁਧਾਰ, ਹਿੰਸਾ ਦੇ ਵਧਦੇ ਮਾਮਲੇ, ਵਿਕਟੋਰੀਆ ਹਾਦਸਾ ਅਤੇ ਭਾਰਤ ਤੋਂ ਅਪਡੇਟ3 dagen geleden5 min

ਫੈਡਰਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਨਵੇਂ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨਾਲ ਲੋਕ ਐਲਗੋਰਿਦਮ-ਅਧਾਰਿਤ ਫੀਡਾਂ ਨੂੰ ਬੰਦ ਕਰ ਸਕਣਗੇ। ਇਸੇ ਵੇਲੇ, ਆਸਟ੍ਰੇਲੀਆ ਵਿੱਚ ਜਿਨਸੀ ਹਿੰਸਾ ਦੇ ਮਾਮਲੇ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਵਿਕਟੋਰੀਆ ਵਿੱਚ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਜੀਵਨ-ਯਾਪਨ ਦੀਆਂ ਵਧਦੀਆਂ ਲਾਗਤਾਂ ਨੂੰ ਪੈਟਰੋਲ ਚੋਰੀ ਦੇ ਵਾਧੇ ਨਾਲ ਜੋੜਿਆ ਗਿਆ ਹੈ। ਨੇਪਾਲ ਵਿੱਚ ਤਬਾਹਕੁਨ ਹੜ੍ਹ ਤੋਂ ਬਾਅਦ ਲੋਕ ਅਜੇ ਵੀ ਨੁਕਸਾਨ ਦਾ ਅੰਦਾਜ਼ਾ ਲਗਾ ਰਹੇ ਹਨ। ਭਾਰਤ ਵਿੱਚ ਪੰਜਾਬ ਸਰਕਾਰ ਨੇ ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ "ਕੰਮ ਨਹੀਂ ਤਾਂ ਤਨਖ਼ਾਹ ਨਹੀਂ" ਨੀਤੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।