SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀ3 dagen geleden · 15 min

‘ਤੁਸੀਂ ਇਕੱਲੇ ਨਹੀਂ ਹੋ’: ਮਾਨਸਿਕ ਸਿਹਤ ਨਾਲ ਜੂਝ ਰਹੇ ਲੋਕਾਂ ਲਈ ਮਦਦ ਦੇ ਕਿਹੜੇ ਵਿਕਲਪ ਉਪਲਬਧ ਹਨ?

‘ਤੁਸੀਂ ਇਕੱਲੇ ਨਹੀਂ ਹੋ’: ਮਾਨਸਿਕ ਸਿਹਤ ਨਾਲ ਜੂਝ ਰਹੇ ਲੋਕਾਂ ਲਈ ਮਦਦ ਦੇ ਕਿਹੜੇ ਵਿਕਲਪ ਉਪਲਬਧ ਹਨ?3 dagen geleden15 min

‘R U OK?’ ਦਿਵਸ ਅਤੇ World Suicide Prevention Day ਦੇ ਮੌਕੇ ‘ਤੇ ਬ੍ਰਿਸਬੇਨ ਦੀ ਮੈਂਟਲ ਹੈਲਥ ਸੋਸ਼ਲ ਵਰਕਰ ਜਤਿੰਦਰ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਮਾਨਸਿਕ ਸਿਹਤ ਤੰਦਰੁਸਤੀ, ਖੁਦਕੁਸ਼ੀ ਰੋਕਥਾਮ ਅਤੇ ਮਦਦ ਲੱਭਣ ਦੇ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਪੌਡਕਾਸਟ ਵਿੱਚ ਜਾਣੋ ਕਿ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਦੀਆਂ ਆਮ ਨਿਸ਼ਾਨੀਆਂ ਕੀ ਹਨ, ਕਿਸੇ ਆਪਣੇ ਨੂੰ ਸੁਰੱਖਿਅਤ ਅਤੇ ਹਮਦਰਦੀ ਨਾਲ ਕਿਵੇਂ ਸਹਾਰਾ ਦਿੱਤਾ ਜਾ ਸਕਦਾ ਹੈ, ਅਤੇ ਆਸਟ੍ਰੇਲੀਆ ਵਿੱਚ ਉਪਲਬਧ ਕਿਹੜੀਆਂ ਸੇਵਾਵਾਂ ਅਤੇ ਸਹਾਇਤਾ ਸਰੋਤ ਲੋੜ ਵੇਲੇ ਮਦਦ ਕਰ ਸਕਦੇ ਹਨ।<br /><br />#sbsaudiopodcast