
← SBS Punjabi - ਐਸ ਬੀ ਐਸ ਪੰਜਾਬੀNieuw · 7 min
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ’ਚ ਪੰਜਾਬੀ ਭਾਸ਼ਾ ਹਫਤਾ, ਦੁਨੀਆ ਭਰ ਤੋਂ ਪੰਜਾਬੀਆਂ ਦੀਆਂ ਖ਼ਬਰਾਂ
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ’ਚ ਪੰਜਾਬੀ ਭਾਸ਼ਾ ਹਫਤਾ, ਦੁਨੀਆ ਭਰ ਤੋਂ ਪੰਜਾਬੀਆਂ ਦੀਆਂ ਖ਼ਬਰਾਂ
ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਵਪਾਰਕ ਸਬੰਧਾਂ ਦੇ ਨਵੇਂ ਦੌਰ ਦੀਆਂ ਤਿਆਰੀਆਂ ਤੋਂ ਲੈ ਕੇ ਕੀਵੀ ਪੰਜਾਬੀ ਭਾਈਚਾਰੇ ਦੀਆਂ ਉਪਲਬਧੀਆਂ ਤੱਕ, ਕਈ ਅਹਿਮ ਖ਼ਬਰਾਂ ਸਾਹਮਣੇ ਆਈਆਂ ਹਨ। ਅੰਬਾਲਾ ਦੇ ਪਿਛੋਕੜ ਵਾਲੇ ਪਵਨਦੀਪ ਅਤੇ ਯੂਪੀ ਮੂਲ ਦੀ ਇੰਦੂ ਬਾਜਵਾ ਨੂੰ ਲਗਾਤਾਰ ਸਨਮਾਨ ਮਿਲੇ ਹਨ। ਇਸੇ ਦੌਰਾਨ, ਯੂਕੇ ਦੀ ਇੱਕ ਸਾਬਕਾ ਮਹਿਲਾ ਲੈਕਚਰਾਰ ਨੇ ਪੰਜਾਬੀ ਜੋੜੇ ਨੂੰ ਹਾਦਸੇ ਦੌਰਾਨ ਕੁਚਲਣ ਦੇ ਦੋਸ਼ ਕਬੂਲ ਕੀਤੇ ਹਨ। ਨਿਊਜ਼ੀਲੈਂਡ ਵਿੱਚ ਇਸ ਸਾਲ 9 ਤੋਂ 15 ਨਵੰਬਰ ਤੱਕ ਪੰਜਾਬੀ ਭਾਸ਼ਾ ਹਫਤਾ ਮਨਾਇਆ ਜਾਵੇਗਾ। ਇਹ ਅਤੇ ਦੁਨੀਆਂ ਦੇ ਹੋਰਨਾਂ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਰਿਪੋਰਟ...