SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀeergisteren · 6 min

ਬਾਲੀਵੁੱਡ ਗੱਪਸ਼ੱਪ: ਆਸਟ੍ਰੇਲੀਆ ਨਾਲ ਬਾਲੀਵੁੱਡ ਦੀ ਨਵੀਂ ਸਾਂਝ, 'ਹੇ ਬੇਬੀ-2' ਨੂੰ ਮਿਲੀ ਹਰੀ ਝੰਡੀ

ਬਾਲੀਵੁੱਡ ਗੱਪਸ਼ੱਪ: ਆਸਟ੍ਰੇਲੀਆ ਨਾਲ ਬਾਲੀਵੁੱਡ ਦੀ ਨਵੀਂ ਸਾਂਝ, 'ਹੇ ਬੇਬੀ-2' ਨੂੰ ਮਿਲੀ ਹਰੀ ਝੰਡੀeergisteren6 min

ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਸਾਜਿਦ ਨਾਦਿਆਡਵਾਲਾ ਨੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਹੇ ਬੇਬੀ-2 ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਦੇ ਮੁੰਬਈ ਦੌਰੇ ਦੌਰਾਨ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ਦੇ ਨਾਲ ਆਸਟ੍ਰੇਲੀਆ ਵਿੱਚ ਤਿੰਨ ਫਿਲਮਾਂ ਦੇ ਨਿਰਮਾਣ ਸਬੰਧੀ ਇਕ ਵੱਡਾ ਸਮਝੌਤਾ ਵੀ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਹੇ ਬੇਬੀ ਦੇ ਪਹਿਲੇ ਭਾਗ ਦੀ ਸ਼ੂਟਿੰਗ ਵੀ ਆਸਟ੍ਰੇਲੀਆ ਵਿੱਚ ਹੋਈ ਸੀ, ਜਿਸ ਕਰਕੇ ਇਸ ਸੀਕਵਲ ਰਾਹੀਂ ਇੱਕ ਵਾਰ ਫਿਰ ਆਸਟ੍ਰੇਲੀਆ ਬਾਲੀਵੁੱਡ ਦਾ ਅਹਿਮ ਸ਼ੂਟਿੰਗ ਕੇਂਦਰ ਬਣਨ ਜਾ ਰਿਹਾ ਹੈ। ਸੁਣੋ ਬਾਲੀਵੁੱਡ ਦੀਆਂ ਹੋਰ ਦਿਲਚਸਪ ਤੇ ਮਜ਼ੇਦਾਰ ਖਬਰਾਂ।