SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀ3 days ago · 11 min

ਯੂਨਿਵਰਸਿਟੀ ਆਫ ਟੈਕਨੋਲੋਜੀ, ਸਿਡਨੀ (UTS) ਵਿੱਚ ‘ਮਹਿਫ਼ਲ-ਏ-ਰੂਹ’: ਸੂਫ਼ੀ ਸੰਗੀਤ, ਕਵਿਤਾ ਤੇ ਸੱਭਿਆਚਾਰ ਦਾ ਵਿਲੱਖਣ ਮੇਲ

ਯੂਨਿਵਰਸਿਟੀ ਆਫ ਟੈਕਨੋਲੋਜੀ, ਸਿਡਨੀ (UTS) ਵਿੱਚ ‘ਮਹਿਫ਼ਲ-ਏ-ਰੂਹ’: ਸੂਫ਼ੀ ਸੰਗੀਤ, ਕਵਿਤਾ ਤੇ ਸੱਭਿਆਚਾਰ ਦਾ ਵਿਲੱਖਣ ਮੇਲ3 days ago11 min

ਸੂਫ਼ੀ ਗਾਇਕੀ ਨੂੰ ਆਪਣੀ ਕਲਾਤਮਕ ਪਹਿਚਾਣ ਦਾ ਕੇਂਦਰ ਬਣਾਉਣ ਵਾਲੇ ਸਿਡਨੀ ਦੇ ਪ੍ਰਿਤਪਾਲ ਸਿੰਘ ਨੇ ਰੂਹਾਨੀ ਕਲਾਮ ਨੂੰ ਆਪਣੇ ਵਿਲੱਖਣ ਆਵਾਜ਼ ਅਤੇ ਅੰਦਾਜ਼ ਰਾਹੀਂ ਸਰੋਤਿਆਂ ਤੱਕ ਪਹੁੰਚਾਇਆ ਹੈ। ਇਸੇ ਸਫ਼ਰ ਦੀ ਇੱਕ ਝਲਕ University of Technology ਸਿਡਨੀ ਵਿੱਚ ਹੋਣ ਵਾਲੀ ‘ਮਹਿਫ਼ਲ-ਏ-ਰੂਹ’ ਵਿੱਚ ਵੀ ਦੇਖਣ ਨੂੰ ਮਿਲੇਗੀ। ‘ਮਹਿਫ਼ਲ-ਏ-ਰੂਹ’ ਦਾ ਉਦੇਸ਼ ਸੰਗੀਤ ਅਤੇ ਕਲਾ ਦੀਆਂ ਸਾਂਝੀਆਂ ਕਦਰਾਂ ਰਾਹੀਂ ਭਾਰਤੀ ਅਤੇ ਪਾਕਿਸਤਾਨੀ ਭਾਈਚਾਰਿਆਂ ਵਿਚਕਾਰ ਸਰਹੱਦਾਂ ਤੋਂ ਪਾਰ ਏਕਤਾ ਅਤੇ ਆਪਸੀ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ।