SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀNuevo · 6 min

'ਵਨ ਨੇਸ਼ਨ' ਦੀ ਨਵੀਂ ਪ੍ਰਵਾਸ ਨੀਤੀ: ਵਿਦਿਆਰਥੀ ਅਤੇ ਆਰਜ਼ੀ ਵੀਜ਼ਾ ਧਾਰਕਾਂ ਦੀ ਗਿਣਤੀ ਘਟਾਉਣ ਦਾ ਪ੍ਰਸਤਾਵ

'ਵਨ ਨੇਸ਼ਨ' ਦੀ ਨਵੀਂ ਪ੍ਰਵਾਸ ਨੀਤੀ: ਵਿਦਿਆਰਥੀ ਅਤੇ ਆਰਜ਼ੀ ਵੀਜ਼ਾ ਧਾਰਕਾਂ ਦੀ ਗਿਣਤੀ ਘਟਾਉਣ ਦਾ ਪ੍ਰਸਤਾਵNuevo6 min

‘ਵਨ ਨੇਸ਼ਨ’ ਨੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਿੱਚ 7,50,000 ਦੀ ਕਟੌਤੀ ਕਰਨ ਸਮੇਤ ਪ੍ਰਵਾਸ ਨੀਤੀ ਵਿੱਚ ਵੱਡੇ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਇਸ ਐਲਾਨ ਦੀ ਲੇਬਰ ਅਤੇ ਗੱਠਜੋੜ ਵੱਲੋਂ ਤਿੱਖੀ ਆਲੋਚਨਾ ਕਰਦਿਆਂ ਕਿਹਾ ਗਿਆ ਹੈ ਕਿ ਇਸ ਦਾ ਆਸਟ੍ਰੇਲੀਆ ਦੀ ਆਰਥਿਕਤਾ ਉੱਤੇ ਅਸਰ ਪੈ ਸਕਦਾ ਹੈ। ਵਨ ਨੇਸ਼ਨ ਦੇ ਪ੍ਸਤਾਵ ਵਿੱਚ ਵਿਦਿਆਰਥੀ ਵੀਜ਼ਾ, ਗ੍ਰੈਜੂਏਟ ਵੀਜ਼ਾ, ਆਰਜ਼ੀ ਹੁਨਰਮੰਦ ਵੀਜ਼ਾ ਅਤੇ ਬ੍ਰਿਜਿੰਗ ਵੀਜ਼ਾ ਧਾਰਕਾਂ ਦੀ ਗਿਣਤੀ ਘਟਾਉਣ ਦੇ ਨਾਲ-ਨਾਲ ‘ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਰਵਾਨਗੀ ਅਤੇ ਵਾਪਸੀ’ ਦੀ ਯੋਜਨਾ ਵੀ ਸ਼ਾਮਲ ਹੈ।<br /><br />#sbsaudiopodcast