SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀNuevo · 18 min

The art behind the glamour: How Punjabi makeup artist Roop Sandhu built a career 'beautifying the stars' - ਰੂਪ ਸੰਧੂ: ਮੇਕਅੱਪ ਦੀ ਦੁਨੀਆ ਵਿੱਚ ਕਾਮਯਾਬੀ, ਵਿਲੱਖਣ ਪਛਾਣ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਖ਼ਾਸ ਗੱਲਬਾਤ

The art behind the glamour: How Punjabi makeup artist Roop Sandhu built a career 'beautifying the stars' - ਰੂਪ ਸੰਧੂ: ਮੇਕਅੱਪ ਦੀ ਦੁਨੀਆ ਵਿੱਚ ਕਾਮਯਾਬੀ, ਵਿਲੱਖਣ ਪਛਾਣ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਖ਼ਾਸ ਗੱਲਬਾਤNuevo18 min

Celebrity makeup artist Roop Sandhu has built a career working with prominent names in Punjabi and Bollywood entertainment. Hailing from Bhikhiwind in Punjab's Tarn Taran district, Sandhu says an unexpected opportunity on a film shoot helped set her on a path that has now continued for almost a decade. During her Melbourne visit, she spoke to SBS Punjabi about working with celebrities, the influence of social media, skincare, and the importance of earning respect as a makeup professional. - ਜ਼ਿਲ੍ਹਾ ਤਰਨ ਤਾਰਨ ਦੇ ਛੋਟੇ ਜਿਹੇ ਕਸਬੇ ਭਿੱਖੀਵਿੰਡ ਦੀ ਰਹਿਣ ਵਾਲੀ ਰੂਪ ਸੰਧੂ ਨੇ ਆਪਣੀ ਮਿਹਨਤ ਦੇ ਦਮ ’ਤੇ ਪੰਜਾਬੀ ਅਤੇ ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਕਈ ਨਾਮੀ ਚਿਹਰਿਆਂ ਨਾਲ ਕੰਮ ਕਰਕੇ ਸੈਲੇਬ੍ਰਿਟੀ ਮੇਕਅੱਪ ਆਰਟਿਸਟ ਵਜੋਂ ਆਪਣੀ ਵੱਖਰੀ ਪਛਾਣ ਬਣਾਈ ਹੈ। ਮੈਲਬਰਨ ਫੇਰੀ ਦੌਰਾਨ SBS Punjabi ਨਾਲ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਨੇ ਸਕਿਨਕੇਅਰ, ਮੇਕਅੱਪ ਦੀਆਂ ਆਮ ਗਲਤੀਆਂ, ਸੋਸ਼ਲ ਮੀਡੀਆ ਦੇ ਪ੍ਰਭਾਵ ਅਤੇ ਸਫ਼ਲਤਾ ਦੇ ਗੁਰਾਂ ਬਾਰੇ ਦਿਲਚਸਪ ਗੱਲਬਾਤ ਕੀਤੀ ਹੈ।<br /><br />#sbsaudiopodcast - #sbsaudiopodcast