SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀNuevo · 9 min

ਡੁੱਬਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਘਟੀ, ਪਰ ਪਰਵਾਸੀ ਤੇ ਖੇਤਰੀ ਇਲਾਕਿਆਂ 'ਚ ਵਸਣ ਵਾਲੇ ਭਾਈਚਾਰੇ ਅਜੇ ਵੀ ਵਧੇਰੇ ਖ਼ਤਰੇ ’ਚ

ਡੁੱਬਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਘਟੀ, ਪਰ ਪਰਵਾਸੀ ਤੇ ਖੇਤਰੀ ਇਲਾਕਿਆਂ 'ਚ ਵਸਣ ਵਾਲੇ ਭਾਈਚਾਰੇ ਅਜੇ ਵੀ ਵਧੇਰੇ ਖ਼ਤਰੇ ’ਚNuevo9 min

ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 10 ਸਾਲਾਂ ਦੀ ਔਸਤ ਤੋਂ 10 ਫ਼ੀਸਦ ਵੱਧ ਹੈ। ਵੱਡੇ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਡੁੱਬਣ ਦੀ ਦਰ ਕਾਫ਼ੀ ਜ਼ਿਆਦਾ ਹੈ, ਨਾਲ ਹੀ ਬੁਜ਼ੁਰਗਾਂ ਅਤੇ ਪ੍ਰਵਾਸੀਆਂ ਨੂੰ ਵੀ ਵਧੇਰਾ ਖ਼ਤਰਾ ਹੈ। ਇਹ ਅੰਕੜੇ ਪਾਣੀ ਸੁਰੱਖਿਆ ਸਿਖਲਾਈ ਤੱਕ ਪਹੁੰਚ ਵਿੱਚ ਮੌਜੂਦ ਅਸਮਾਨਤਾਵਾਂ ਨੂੰ ਉਜਾਗਰ ਕਰਦੇ ਹਨ।<br /><br />#sbsaudiopodcast